ਸਾਡੇ ਬਾਰੇ
ਕਮਿਉਨਿਟੀ ਲੀਗਲ ਐਡਵਾਈਸ (Community Legal Advice) ਇੱਕ ਮੁਫਤ ਅਤੇ ਗੋਪਨੀਏ ਸੇਵਾ ਹੈ ਜਿਸਦਾ ਭੁੱਗਤਾਨ ਕਾਨੂੰਨੀ ਮਦਦ ਨਾਲ ਕੀਤਾ ਜਾਂਦਾ ਹੈ।
ਅਸੀ ਇੱਥੇ ਕਾਨੂੰਨੀ ਔਖਣਾਂ ਵਿੱਛ ਤੁਹਾਡੇ ਮਦਦ ਕਰਨ ਲਈ ਹਾਂ।
ਅਸੀ ਮਦਦ ਕਿਵੇਂ ਕਰ ਸਕਦੇ ਹਾਂ
ਅਸੀ ਆਪਣੀਆਂ ਹੇਠ ਲਿੱਖਿਆ ਸੇਵਾਵਾਂ ਰਾਹੀਂ ਲੋਕਾਂ ਨੂੰ ਉਹਨਾਂ ਦੀ ਔਖਣਾਵਾਂ ਨਾਲ ਨਿਬਟਣ ਵਿੱਚ ਮਦਦ ਕਰਦੇ ਹਾਂ:
- ਟੇਲਿਫੋਨ ਹੈਲਪਲਾਈਨ
- ਵੈਬਸਾਈਟ
- ਡਿਜੀਟਲ ਟੇਲਿਵਿਜ਼ਨ ਸੇਵਾ
- ਕੇਂਦਰ ਅਤੇ ਨੇਟਵਰਕ
- ਮੈਂਨੂੰ ਵਾਪਸ ਕਾਲ ਕਰੋ
ਅਸੀ ਕੌਣ ਹਾਂ?
ਕਮਿਉਨਿਟੀ ਲੀਗਲ ਐਡਵਾਈਸ, ਕਮਿਉਨਿਟੀ ਲੀਗਲ ਸਰਵਿਸ ਡਾਏਰੈਕਟ ਦਾ ਨਵਾਂ ਨਾਂ ਹੈ।
ਕਮਿਉਨਿਟੀ ਲੀਗਲ ਐਡਵਾਈਸ ਦਾ ਨਿਧੀਕਰਣ ਲੀਗਲ ਸਰਵਿਸਿਜ਼ ਕਮਿਸ਼ਨ (Legal Services Commission) ਵਲੋਂ ਕੀਤਾ ਜਾਂਦਾ ਹੈ ਅਤੇ ਸੁਤੰਤਰ ਐਡਵਾਈਸ ਏਜੰਸੀਜ਼ ਅਤੇ ਸਾੱਲੀਸਿਟਰਾਂ ਨਾਲ ਭਾਗੀਦਾਰੀ ਵਿੱਚ ਮੁਹਈਆ ਕਰਾਈ ਜਾਂਦੀ ਹੈ।
ਸਾਡੇ ਨਾਲ ਸੰਪਰਕ ਕਰੋ
ਜੇਕਰ ਤੁਸੀ ਨਾਲ ਜੁਡ਼ੇ ਰਹਿਣਾ ਚਾਹੋ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।










