ਕਮਯੂਨਿਟੀ ਲੀਗਲ ਅਡਵਾਇਸ (Community Legal Advice) ਨੂੰ ਕਾਲ ਕਰੋ:
ਆਪਣੇ ਖ਼ੇਤਰ ਵਿੱਚ ਸਲਾਹਕਾਰ ਲੱਬਣ ਲਈ ਆਪਣਾ ਪੋਸਟਕੋਡ ਐਂਟਰ ਕਰੋ
Select an area of law -------------------- Clinical negligence Community Care Community Mediation Consumer & contract Crime Debt Education Employment Family Family Mediation Housing Immigration Mental health Personal injury Actions against the Police Public law Welfare benefits
ਜੇਕਰ ਤੁਸੀਂ ਮੁਫਤ ਅਤੇ ਗੁਪਤ ਕਾਨੂੰਨੀ ਸਲਾਹ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਵਾਰਾ ਖਾਉਂਦੇ ਸਮੇਂ ਤੇ ਵਾਪਸ ਕਾਲ ਕਰ ਸਕਦੇ ਹਾਂ।
ਅਸੀਂ ਸੋਮਵਾਰ ਤੋ ਸ਼ੁੱਕਰਵਾਰ ਸਵੇਰੇ 9 ਵਜੇ ਤੋ ਸ਼ਾਮੀ 6.30 ਤੱਕ ਉਪਲੱਬਧ ਹੁੰਦੇ ਹਾਂ।
ਜਾਂ ਤੁਸੀਂ ਸਧਾਰਣਤਾ ਦੀ 'legalaid' ਸ਼ਬਦ ਅਤੇ ਆਪਣਾ ਨਾਮ 80010 ਨੂੰ ਭੇਜ ਸਕਦੇ ਹੋ ਅਤੇ ਅਸੀ ਤੁਹਾਨੂੰ 24 ਘੰਟਿਆਂ ਦੇ ਅੰਦਰ-ਅੰਦਰ ਵਾਪਸ ਕਾਲ ਕਰਾਂਗੇ।
ਇਹ ਸੇਵਾ ਤਾਂ ਹੀ ਉਪਲੱਬਧ ਹੈ ਜੇਕਰ ਤੁਸੀ ਇੰਗਲੈਂਡ ਜਾਂ ਵੇਲਸ ਦੇ ਵਾਸੀ ਹੋ।